ਹਮਨੇ ਮੇਰੇ ਤੋਂ ਬਾਅਦ ਪੰਜਾਬੀ ਸਟੇਟਸ ਦਿਆ ਹੈ ਜੂ ਕੀ ਲਗ ਬਾਗ 1000 ਸੇ ਜਾਦਾ ਹੈ ਜਿਨਮੇ ਹਮਨੇ ਦੀਏ Punjabi Status , Punjabi Status Attitude, Punjabi Love Status , Punjabi Sad Statusਆਦਿ ਸ਼ਾਮਲ ਹਨ. ਅਪਕੋ ਦੀਏ ਹੈ ਐਪ ਇਨਮੇ ਸੇ ਕੋਈ ਭੀ ਸਥਿਤੀ ਦੀ ਨਕਲ ਕ੍ਰਕੇ ਵਰਤੋਂ ਕ੍ਰੇ ਸਕਤੇ ਹੈ ਜਾਂ ਸ਼ੇਅਰ ਭੀ ਕ੍ਰ ਸਕਤੇ ਹੈ.
Punjabi Status
Here’s Some Best Punjabi Status we’ve added check out and use any of your favorite.
#Charche has made the whole drain #kaim💪 #Sardari come , _Jinha Naal #Yari give all the #Aat, #hunters come…!
Rain wich becomes eighty water and falls as autumn wich becomes eighty full
ki hoya je assi tainu tang karde yes ek din assi tainu dasse without taking a tour
Lakh yaari laun da shank howe par tha tha nahi dil lyai da akhan yaar diya tak ke ke ke ke hi sab kujhta lagga zanda e gal gal te pyar nahi tried da
I am sitting on the #Root from #that_Pagli… I wish that #he_ek came times and said with love…Hey #O. #Kaim give a #Smile, #how will I live without you…….Kaim😍😍
Pyaar naal khatna je pyar sajjana, #has khed zindagi lagha sajjana, #lutti chall mauja neeva houke kyuki iss #duniya te mila ni vaar vaar sajjana
Wekh le tu odda naseeb jeda millia sona yaar tere varg te unnanu kadr nahi koi vjeddah puchhya ne haal chal sab da
Time is on, you love me , you have given my love
# Apun’s #life is like an aces of cards, without which queen and #king are also incomplete…!
#some_words I can tell so #small, # you are not all ‘s love # my_ friends.. ?
Punjabi Status
Yaha pr or hamne Punjabi Status Dale hai aap inko dekh sakte hai keep share our blog.
The bloody Jatt did not run the Rakhi that Jawa Sidhe came to life.
Awe you sada uhna to puchh jehde aapneiya saheli nun kahande aa ki. block it
Mother drink is not far away, tell the truth to whom you should not give your face , don’t listen to your soul, you will not eat it
Assi Bande Yes Nawabi Jinwen Phool Koi Pink Sanu Kande Ne Punjabi Sara Jag Jananda Assi Jithe Kithe Jaye Dhaka Jamaye Roti, Rob Naal, eat the whole world, bring life to life, love your life, do n’t love your life.
TU Ki Jaane Yara Tenu Kinna Pyaar Kardi Ya, Tere Har Ek Gal Ich Mein Hami Bhardi Ya , Kadi Socha Ni Kal Na Ki Hoga , Mein Tan Aajday Day Tere Naal Passed , That Rab Da Shukraguzaar Kardi Ya, TU Ki Jaane Yara Tenu Kinna Pyaar kardi ya !!!!
Tere nal lagi century yari sajna , jivan katha vich phoolan di kyari sajna , ki dasa hall is dil da mein , me ta tere utte apni jaan vi wari sajna .
Rab kare rab da wi ik yaar ho, ye nal raab va yaar bhi pyaar hai , te usda sanu banaya pehredaar hai , te asi kheer 2 laugh, as soon as rab naal vi yaar kills.
My love has reached Eho je point, start Tera naam te end Tere naam te.
Kuch Bol Aisa Jisnu Sun Ke Menu Nasha Ho Ho, Tu Mil Jawe Menu Je Manzoor,Khuda Hove, Why Jawan Mandiran Chha, Te Kyun Mein Puja Khuda Nu, Hun Nahi Manzoor Menu Ke , Tere Bina Koi Haur Mera Khuda Hove.
Deedar Tere nu asi tarsade yes, tenu ki pata kinna tere lai tadde yes, tere dil di gaal tere hoton rahi padde yes, tu haje vi puchda hai , ki tenu kinna pyaar karde yes.
Lord Mere to ask the wish Meri, Meri the last wish you should be! Bol Na Hov Jubaan Kolo, Tere Ghar Wal Mera Mouh Ho Ho . Hath la ke vekhi Dhadkan nu, Mere saha wich tu hove . Manga next birth wich tenu me jism te tu inside di rooh ho ho
ਪੰਜਾਬੀ ਸਟੇਟਸ
here’s some more Punjabi Status Keep Use our Post for Status and Share it
Dil todna di sanu habit nahi, Dil jodna sanu onda nahi, Dil rakhna di sanu aadat nahi , te dil turning sanu onda nahi.
Rab janda dilo kina tenu karde yes pyaar, har sah naal aisi yaad tenu karde yes yaar, death aa gayi te raab kolo tere lai sah le le lenge borrow, ek vaada kar kade shad ke na javin adhvikar.
Asi status jaan picho destitute jihe ho gaye, Ankhan ohdiya cha gentleman has become old jihe, separation status wich heart jhalla jiha ho gaya , ankhan sadia de hanju kujh khare jihe ho gaya
Zindagi da har pahira tere lekhe laaona main, khud nu rula ke tanu hi hasaona main, jag chandre di koi care nahi mainu, khushboo bana ke tanu sahaan cha basaona main.
Kade bin sahaan zindagi bait hundi na, bin kadma de mitti ve palit hundi na, payar wich wafa fer mil zadin sab nu, dhoka dehen di je duniya te reet hundi na.
Gal zindagi di lagi jo old remembrance aayega, aj sajna di dinti hoi nishan yaad yaad gaya hai , kihde piche kariya me sab qurbani , jhalle dil ne jo curry arbitrarily remembered.
Changed weather will remain intact , I will be waiting for you every hour, whether I want to live my life, I will remain in my heart with your thoughts.
Also Read: राजपूत स्टेटस इन हिंदी
Punjabi Status Attitude
Isme Hamen Punjabi Attitude Status Diye hai ju ki punjabi me hi likhe hai aap inko Share krke use kr sakte hai yeh sare Punjabi Status Attitude Hai
ਯਾਰਾਂ🤝 ਨਾਲ ਹੀ ਉਠਦੇ ਆਂ,, 👬 ਯਾਰਾਂ🤝 ਨਾਲ ਹੀ ਬਹਿੰਦੇ ਆਂ,👧 ਤੇਰੇ ਵਰਗੀਆਂ 👩 ਫੁਕਰੀਆਂ ਤੋਂ.. ਕਿਲੋਮੀਟਰ #ਦੂਰ ਰਹਿੰਦੇ ਆਂ,,
ਕੁੜੀ 🙅 ਸੋਹਣਿਆ ਲੂਡੋ 🎲 ਦੀ Game ਵਰਗੀ , ਡੰਗ 🐍ਮਾਰਦੀ 99 🎯 ਤੇ ਜਾ ਕੇ,,
ਸਾਡੀ👈 ਮਾੜੀ ਮੋਟੀ #ਗੱਲ ਨੂੰ ਤੁਸੀ ਚੱਕੀ🗣 ਜਾਦੇਂ ਓ,,,#ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ😡 🤬 ਜਾਦੇਂ ਓ,,,
ਅਸੀ ਤਾ ਲੱਤਾ ਬਾਹਾ ਤੋਡ਼ਨ ਜੋਗੇ ਆ ਆਹ ਦਿਲ ਦੁਲ ਨੀ ਟੁੱਟਦੇ ਸਾਡੇ ਤੋ ,,
ਨਾ ਪਿੰਡ=”” ਵਿਚ=”” ਮਸ਼ਹੂਰ=”” ਨਾ=”” ਦਿਲ=”” ਵਿੱਚ=”” ਗਰੂਰ=”” ,=”” ਮਾਣ=”” ਕਰਦੇ=”” ਆ=”” ਮਾਪੇ=”” ਪੁਤ=”” ਸਾਡਾ=”” ਬੁਰੇ=”” ਕੰਮਾਂ=”” ਤੋਂ=”” ਦੂਰ=”” ,
ਸ਼ੀਸ਼ੇ ਉੱਤੇ ਧੂੜ੍ਹਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ , ਜਿਲਦਾਂ ਸਾਂਭੀ ਜਾਂਦੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ
ਸ਼ਹਿਰ👈 ਦੀ ਹਵਾ ਦਾ ਫ਼ਿਕਰ ਪਤੰਗਾ ਨੂੰ ਹੁੰਦਾ👉🏻 ਛੋਟੇ… #ਬਾਜ਼ਾਂ ਨੂੰ ਨਈਂ …,,,
ਚੰਗਿਆਂ ਚੋਂ ਨਾ ਲੱਭ ਮੈਨੂੰ ਲੋਕ ਬੁਰਾ ਦੱਸਦੇ ਨੇ ਅੱਜ ਕੱਲ ,,
ਰੁਤਬੇ ਜਾਗੀਰਾਂ ਦੇ ਨਹੀਂ,,ਜ਼ਮੀਰਾਂ ਦੇ ਹੁੰਦੇ ਆ ,,
ਸੁਭਾਆ ਠੰਡਾ ਰਖ ਸਜਣਾ ਗਰਮ ਤਾ ਸਾਨੂੰ ਸਿਰਫ ਚਾਹ ਹੀ ਪਸੰਦ ਹੈ
ਮੁਕਾਮ ਉਹ ਚਾਹੀਦਾ ਜੇ ਹਾਰੀਏ ਵੀ ਤਾਂ ਜਿੱਤਣ ਵਾਲਿਆ ਤੋਂ ਵੀ ਵੱਧ ਚਰਚਾ ਹੋਵੇ.
ਵਗਦੇ ਨੇ ਪਾਣੀ ਮਿੱਠੇ_ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ _ਉਨੀ ਦੇਰ ਗੱਲਾਂ ਨੇ!,,
Punjabi Status Attitude
Here’s Some More Punajabi Attitude Status Keep share and use
ਜਿਹੜੇ??ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,* ?? ਸੁਪਨਾ ?ਤਾਂ ਸੋਹਣਾ ਪਰ ??ਰਹਿਣਾ ਸੁਪਨਾ ਹੀ ਆ
ਬਹੁਤਾ ਕੁਝ ਰੱਬ ?ਕੋਲੋੰ ਨਹੀਉਂ ਮੰਗੀ ਦਾ ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ? ਚਾਹੀਦੀ
ਜੱਟ ??? ਤਾਂ ਹਿਸਾਬ ?ਦੂਣਾ ਕੱਰ ਮੋੜਦਾ ?? ਭਾਵੇ ਯਾਰੀ ?ਰੱਖ ਲਈ ਭਾਵੇ ??ਵਾਰ ਕਰ ਲਈ
ਵਕਤ ਗੂਗਾਂ ਨਹੀਂ ਬਸ ਮੌਨ ਆ.. . Time ਆਉਣ ਤੇ ਦਸਾਗੇ ਅਸੀਂ ਕੋਣ ਅਾ
ਸਾਨੂੰ ਦੇਖ ਕੇ ਤਾਂ ਕਮਲਿੲੇ? ਲੋਕ ?ਸ਼ੌਕ ਪਾਲ ਦੇ ਅਾ ਤੇ ??♀ਤੂੰ ਸਾਨੂੰ ਪਾੳੁਣ ??♂ਦਾ ਸ਼ੌਕ ਪਾਲੀ ਫਿਰਦੀ ੲੇ_
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ… ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ
ਨਾ ਗੁਲਾਮੀ ਕਿਸੇ ਦੀ ਜ਼ਰੀ ਕਦੇ , ਨਾ ਇਸ਼ਾਰਿਆਂ ਉੱਤੇ ਨੱਚੇ ਹਾਂ ਭਾਂਵੇ ਕਾਮਯਾਬ ਤਾਂ ਬਹੁਤੇ ਨਹੀੰ , ਪਰ ਮਾਣ ਬੜਾ ਕਿ ਸੱਚੇ ਹਾਂ
�ਹੁਸਣਾਂ ਦਾ ਰੱਖਿਆ ਗਰੂਰ ਤੋੜ ਕੇ। ਤੇਰੇ ਜਹੀਆਂ **LOOKS**ਦੀਆਂ ਫੈਨ ਬੜੀਆਂ। । �ਆਕੜ ਤੇਰੀ ਦਾ ਕਿੱਥੇ ਮੁੱਲ ਜਾਣਦਾ। ਜਿਹਦੇ ਰਾਹਾਂ ਵਿੱਚ ਤੇਰੇ ਜਹੀਆਂ ਕੲੀ ਖੜੀਆਂ
ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ.. ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ.
ਕੋਈ ਵਿਰਲਾ ਹੀ ਦਿਲ ਦੀਆ ਜਾਣਦਾ??
ਚੁਣਵੇ ਹੀ ਬੰਦੇ ਸਾਡੇ ਨਾਲ ਬਹਿੰਦੇ ਆ –
ਪੰਜਾਬੀ ਸਟੇਟਸ ਅੱਤਿਤਉਦੇ
Yaha or status hai ju ki Punjabi Attitude Status Hai inko bhi aap use kr skte hai.
?ਹੋ ਅੈਵੇ ?ਮਾਰਦੇ ☝️ੲੇ ਗੱਲਾ, ,?ਕੋੲੀ ਖੜਦਾ ?ਨੀ ਕੱਲਾ?ਅੈਵੇ ਟੱਪਦੀ ੲੇ ਮੱਚਰੀ #ਲੰਗੋੜ ?#ਕੱਲ ਦੀ
ਜੇ ਬੂਟੇ?ਔਰ ਬੋਹੜ ਚ?ਫਰਕ਼ ਜਾਣਦਾ ਏਂ ਤਾਂ?SaaDeYa ਜੜਾਂ?ਨਾਲ ਪੰਗੇ ਲੈਣੇ ਬੰਦ✋ਕਰਦੇ
ਅੈਵੇ ਗੈਰਾ ਦੇ ਸਿਰਾ ਤੇ ਚੱਕੀ ਦਾ ਨੀ ਅੱਤ ਨੂੰ ਕਾਤੋ ਮੌਤ ਨਾਲ ਭਿੜੇਂ ਹੱਥ ਮਾਰ ਮੱਤ ਨੂੰ
ਨੀਵਿਆਂ ਦੇ ਅੱਗੇ ਸਦਾ ਰਹੀੲੇ ਝੁਕ ਕੇ??♂️ . .ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਆ
ਚੰਡੀਗੜ੍ਹ ਦੀ ਸ਼ਰਾਬ ਵਾਂਗੂੰ ਤੂੰ ਸਸਤੀ ??ਨੀ ਮੁੰਡਾ ਮਹਿੰਗਾਂ ਜਿਵੇ ਚਿੱਟਾਂ ਬਾਡਰਾਂ ਤੋ ਪਾਰ ਦਾ ??
#ਕੁੰਡੀ_⚓#_ਅੜੀ_ਤੋਂ_ਚਗਾਠਾਂ_?#_ਨਈਓ_ਪੱਟਦੇ #ਨੀ_ਯਾਰ_ਪੂਰਾ_ਕਿਲਾ_?#_ਢਾਉਂਦੇ_ਨੇ? #ਜਾਨ_?#_ੳੁਹਨਾਂ_ੳੁੱਤੋ_ਦੇੲੀੲੇ_?#_ਵਾਰ_ਮਿੱਤਰੋ #ਜਿਹੜੇ_ਸਾਨੂੰ_ਦਿਲੋਂ_ਚਾੳੁਂਦੇ_ਨੇ..
ਸ਼ੋਂਕੀ ਪੂਰੇ ਅਾ ਨਾ Showoff ਕਰਦੇ . ਪੈਰ ਖੋਲੀ ਦੇ ਨੇ ਚਾਦਰ ਨੂੰ ਦੇਖ ਕੇ
ਲੋਕੀ ਆਖਦੇ ਨੇ ਗਾਹ ?ਮੁੰਡਾ ਪਾਈ ਜਾਂਦਾ ਆ. ਕਿੱਥੋਂ ?ਫੋਟੋਆਂ ਕੱਢ ਕੱਢ ਕੇ ਪਾਈ ਜਾਂਦਾ ਆ. ਕਈ #facebook ਵਾਲੇ ?ਉਸਤਾਦ ਆਖਦੇ ਓੁਹ ?ਅੱਤ ਉੱਤੇ ?ਅੱਤ ਕਰਵਾਈ ਜਾਂਦਾ ਆ..
ਪਿਆਰ?ਨਾਲ ਖੱਟਣਾ ਜੇ☝ਪਿਆਰ ਸੱਜਣਾ,ਹੱਸ?ਖੇਡ ਜਿੰਦਗੀ ਲਘਾ✈ ਸੱਜਣਾ,?ਲੁੱਟੀ ਚੱਲ ਮੌਜਾ ਨੀਵਾ ਹੌਕੇ?ਕਿਉਕੀ ਇਸ ਦੁਨੀਆ ਤੇ ਮਿਲਣਾ ਨੀ ਵਾਰ? ਵਾਰ ਸੱਜਣਾ
ਕਾਗਜ਼ਾਂ ਦੇ ਸ਼ੇਰ ਨਹੀਂ ਦਹਾੜ ਮਾਰਦੇ . Jatt ਸੌਦੇ ਕਰਦਾ ਏ ਆਰ – ਪਾਰ ਦੇ1
ਖੂਨ ਵਿੱਚ ਜੱਟ ਨੇ ਰੱਖੀ ਨਹੀ ਚਲਾਕੀ ਜਵਾ ਸਿੱਧੇ ਆ ਤਰੀਕੇ ਜਿੰਦਗੀ ਜਿਉਣ ਦੇ
..?#ATTITUDE ਹੋਣ ਨਾਲ #ਕੁਝ ਨਹੀਂ ਹੁੰਦਾ #SMILE☺ #ਇੰਦਾਂ ਦੀ #ਦੳ ਕਿ #ਲੋਕਾਂ??? ਦੇ #ਦਿਲ ❤️ਮਚ ਜਾਣ
ਪੰਜਾਬੀ ਸਟੇਟਸ ਅੱਤਿਤਉਦੇ
More Punjabi Attitude Status copy and paste where you want
ਜੇ ਤੂੰ ਬਾਅਲੀ ਅੱਤ ਬੱਣਦੀ, ਜੱੱਟ ਕਹੀ ਗੱਲ ਵੀ STATUS ਬਣਦੀ,
#ਉਹ ਹੋਵੇ ਨਾ #ਸੂਨੱਖੀ?ਹੋਵੇ #ਵਾਦਿਆਂ?ਦੀ ਪੱਕੀ, #ਪਿਆਰ?ਵਿੱਚ #ਪਾਵੇ ਕੋਈ #ਘਾਟ ਨਾ✋ #Jeanan?ਵਾਲੀਆਂ ਨੂੰ ਬਹੁਤਾ #follow ਨਹੀਓ ਕੀਤਾ, #ਸੂਟ ਵਾਲੀ #ਜੁੱੜੂ ਸਾਡੇ #Heart??ਨਾਲ..??
ਪੈਂਦਾ ਆਪਣੇ ਮੁਕਦਰਾਂ ਨਾਲ ਭਿੜਣਾ ਸੋਖੀਆਂ ਨੀ ਪਾਉਣੀਆਂ ਬੁੰਲਦੀਆਂ
ਸ਼ੇਰ ?ਭਾਵੇ ਛਾਂਤ ਸੁਭਾਅ ਦਾ ਵੀ ਹੋਵੇ ਪਰ ਗਿੱਦੜ੍ਹਾ ?ਚ ਖੌਫ ਤਾ ਹਮੇਸ਼ਾ ਹੀ ਉਸਦਾ ਰਹਿੰਦਾ ਏ
#ਤੇਰੀਆਂ? ਸਹੇਲੀਆਂ? ਤਾਂ ਤੋੜ✋ ਦੀਆਂ ਦਿਲ? . #GOLI ? ਮਿੱਤਰਾ ਦੀ ☠ ਚੀਰ ਦੀ ਆ ?ਹੱਡ ਨੀ
GENTLE? ਜੀ LOOK?? ਤੇ ਕਰੀਮ ਡੁੱਲਦੀ ਤਾਂ☝ ਵੀ ਬਹੁਤਾ ਚੱਕਦਾ ਨਾ Rate? ਗੱਭਰੂ❤??
ਏਵੇਂ ਲੱਡੀ ਬੁਚੀਆ ਦਾ ਰੱਖੇਆ ਨਾ ਖੋਫ ਬੱਲੀਏ ਜਾਣਾ ਟੌਹਰ??✌? ਨਾਲ ਜੱਟ ਨੇ ਜਵਾਨੀ ਮਾਣ ਕੇ.
ਜੱਟੀ ਹਾਂ ਹੁਣ ….ਆਕੜ ਤਾਂ ਹੋਊਗੀ
ਨਾ ਕੌਫੀ ਨਾ ਠੰਡੇ ਹੁੰਦੇ ਸੀ ..ਸਾਡੇ ਦਿਨ ਕਾਕਾ ਚੰਗੇ ਹੁੰਦੇ ਸੀ
ਮੈ ਪੰਜਾਬਣ ਅੜਬ ਜਹੀ ਲਹੂ ਚ ਦਲੇਰੀ ਆ,ਲੋੜ ਨਹੀ ਹਥਿਆਰਾਂ ਦੀ ਮੇਰੀ ਘੂਰ ਬਥੇਰੀ ਆ,ਪੈਰੀ ਕਢਵੀ ਜੁੱਤੀ ਵਾਹਲੀ ਅੱਤ ਚੱਕੀ ਤੌ ,ਥਰ ਥਰ ਕੰਬਦੇ ਗਭੱਰੂ ਅਸਲੇ ਵਰਗੀ ਜੱਟੀ ਤੋਂ
ਬੜਾ ਗ਼ਜ਼ਬ ਦਾ ਰਿਸ਼ਤਾ ਹੁੰਦਾ ਹੈ ਉਨ੍ਹਾ ਨਾਲ..ਜਿਨ੍ਹਾਂ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ
ਜਿਨ੍ਹਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ ..ਅਕਸਰ ਉਨ੍ਹਾਂ ਦੀ ਹੀ ਕਿਸਮਤ ਖਰਾਬ ਹੁੰਦੀ ਹੈ
ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ
ਦਿਲ ਤੋੜਦੇ ਨੇ ਜੋ ਇਸ ਦੁਨੀਆਂ ਵਿਚ ਹੋਰਾਂ ਦਾ…ਕਹਿੰਦੇ ਨੇ ਕਬੂਲ ਉਨ੍ਹਾਂ ਦੀ ਦੁਆਵਾਂ ਵੀ ਨਹੀ ਹੁੰਦੀਆਂ
ਦਿਲ ਦਾ ਦਰਦ ਸਮਝਣ ਵਾਲਾ ਕੋਈ ਕੋਈ ਹੁੰਦਾ ..ਨਹੀਂ ਤਾਂ ਲੋਕੀ ਹੱਸ ਕੇ ਕਹਿ ਜਾਂਦੇ ਨੇ “ਚਲ ਕੋਈ ਨਾ”
ਪੰਜਾਬੀ ਸਟੇਟਸ ਅੱਤਿਤਉਦੇ
more & more Punjabi Attitude status
ਮੁੰਡਾ ਓਹ ਚਾਹਿਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ…ਪਰ ਮੇਰੇ ਬਿਨਾ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ
ਕਿਸੇ ਦਾ ਕਿੰਨਾ ਵੀ ਕਰ ਲਵੋ ..ਅਗਲਾ 5 ਮਿੰਟ ਨਹੀਂ ਲਗਾਉਂਦਾ ਬੇਕਦਰੀ ਕਰਨ ਚ
☆★#Attitude ਹੈਗਾ ਪਰ ਗਵਾਰਾਂ ਵਾਂਗੂੰ ਬਿਨਾਂ ਗੱਲ ਤੋਂ #show ਨਹੀਂ ਕਰਦੇ ਤੇ ਲੋੜ ਪੈਣ ਤੇ ਮੌਕਾ ਨਹੀਂ ਛੱਡਦੇ…☆★
ਜੇ ਤੂੰ ਸੋਹਣੀ ਆ ਤਾਂ, Sweet ਮੈ ਵੀ ਬਹੁਤ ਆ…ਜੇ Attitude ਤੇਰੇ ਚ ਹੈ, ਤਾਂ Deeth ਮੈ ਵੀ ਬਹੁਤ ਆਯਾਰੀ ਨਾਲੋਂ ਵਧ ਚੀਜ਼ ਪਿਆਰੀ ਕੋਈ ਨਾ ….ਫੁਕਰੇ ਬੰਦੇ ਨਾਲ ਸਾਡੀ ਯਾਰੀ ਕੋਈ ਨਾ
ਹੁਣ ਤੂੰ ਮੇਰੀ ਸ਼ਕਲ ਵੀ ਦੇਖਣਾ ਨਹੀਂ ਚਾਹੁੰਦੀ…ਕਦੇ ਰਹਿੰਦੀ ਸੀ ਮੇਰਾ ਪਰ੍ਸ਼ਾਵਾ ਬਣ ਕੇ
ਸੋਹਣੇ ਨਾ ਬਣੋ, ਚੰਗੇ ਬਣੋ… ਸਲਾਹ ਨਾ ਦਿਓ, ਮਦਦ ਕਰੋ
ਕਿਸੇ ਪਿਛੇ ਮਰਨ ਨਾਲੋਂ ਚੰਗਾ …ਕਿਸੇ ਲਈ ਜੀਨਾ ਸਿਖੋ
ਮਤਲਬ ਦੀ ਦੁਨਿਆ ਸੀ ਇਸਲਈ ਸ਼ੱਡ ਦਿੱਤਾ ਸੱਬ ਨੂੰ ਮਿਲਣਾ ..ਨਹੀਂ ਤਾ ਇਹ ਛੋਟੀ ਜਹੀ ਉਮਰ ਤਨਹਾਈ ਦੇ ਕਾਬਿਲ ਨਹੀਂ ਸੀ
ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ
ਮਸ਼ਹੂਰ ਹੋਣਾ ਹੈ ਤਾਂ ਕਿਸੀ ਦੇ ਦਿਲ ਚ ਹੋਵੋ……ਇਜ਼ਤ ਤਾਂ ਪਾਉਗੇ….ਦੁਨੀਆਂ ਤਾਂ ਮਸ਼ਹੂਰੀ ਚ ਬਦਨਾਮੀ ਦਿੰਦੀ ਹੈ…
ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ
ਨਾ ਖੜਿਆ ਕਰ ਰਾਹਾਂ ਚਬਣਾ ਕੇ ਭੋਲਾ ਭਾਲਾ face ਮੁੰਡਿਆ…. ..ਤੇਰੀ ਮੇਰੀ ਨਈਂ ਨਿਭਣੀ…ਮੈਂ ਕੁੜੀ ਸ਼ਾਂਤ ਸੁਭਾਅ ਦੀ, ਤੂੰ ਰੌਲੇ ਵਾਲਾ case ਮੁੰਡਿਆ…
Also Read: Facebook VIP Account Bio & Symbol
Punjabi Love Status
Or Yaha isme hamne kch Punjabi Love Status Diye hai ju ki app apne lover or love ku Send kr sakte hai
ਠੋਕਰਾਂ ਖਾ ਕੇ ਵੀ ਹਸਦੇ ਰਹੇ ਕੁਝ ਇਦਾਂ ਓਹਨਾਂ ਦਾ ਖਿਆਲ ਰਖਦੇ ਰਹੇ ਅਪਣੇ ਆਪ ਨੂੰ ਭੁੱਲਾਂ ਲੇਆ ਸੀ ਬੱਸ ਯਾਦ ਓਹਨੂੰ ਕਰਦੇ ਰਹੇ
ਮਿਲਣਾ ਨੀ ਮੇਨੂੰ ਪਤਾ ਤੂੰ ਪਰ ਖੁਆਬਾਂ ਵਿੱਚ ਤਾਂ ਕੋਈ ਬੰਦਿਸ਼ ਨਹੀਂਮਿਲਣਾ ਨੀ ਮੇਨੂੰ ਪਤਾ ਤੂੰ ਪਰ ਖੁਆਬਾਂ ਵਿੱਚ ਤਾਂ ਕੋਈ ਬੰਦਿਸ਼ ਨਹੀਂ ਹਰ ਚਾਹ ਤੇਰੇ ਅੱਗੇ ਫਿਕੈ ਜਿਹੇ ਏਹ ਦਿਲ ਦੀ ਖੁਆਇਸ਼ ਮੇਰੀ ਕੋਈ ਰੰਜੀਸ਼ਨ ਨਹੀਂ
ਕੰਘ ਹੈ ਜੋ ਵਿਚ ਇਸ਼ਕ ਦੇ ਇਦਾਂ ਕੋਈ ਨਾਂ ਨਹੀਂ ਬਿਛੜੇ ਹੋਏ ਮਹੋਬਤ ਦੇ ਰਾਹ ਤੇ ਆਸ਼ਕਾ ਨੂੰ ਮਿਲਦਾ ਕਦੇ ਰਾਹ ਨਹੀਂ
ਨੁਮਾਇਸ਼ ਨਹੀਂ ਕਰਾਂਗੇ ਤੇਰੇ ਧੋਖੇ ਦੀ ਰਾਜ਼ ਇਸ਼ਕ ਦਾ ਦਿਲ ਚ ਹੀ ਰਖਣਾ ਚਾਹੀਦਾ ਇੱਕ ਗੱਲ ਸਿੱਖੀ ਜਿੰਦਗੀ ਤੋਂ ਸ੍ਵਾਦ ਕਦੇ ਕੌੜਾ ਵੀ ਚੱਖਣਾ ਚਾਹੀਦਾ
ਲਿਹਾਜ਼ ਪਿਆਰ ਦਾ ਹੁਣ ਕਾਤੋ ਕਰਾਂ ਜਦੋਂ ਇਸਦੇ ਕਰਕੇ ਸਾਡਾ ਕੋਈ ਰਿਹਾ ਨੀਂ ਸੱਬ ਜਖ਼ਮ ਦਰਦ ਅਸੀਂ ਆਪਣੇ ਕੋਲ ਰੱਖ ਲਏ ਓਹਨੂੰ ਅਸੀਂ ਖੁਸਿਆ ਪਿਆਰ ਦੇ ਬਗੈਰ ਕੁੱਝ ਦਿਆਂ ਨੀਂ
ਨਫ਼ਰਤ ਨਹੀਂ ਹੈ ਤੇਰੇ ਤੋਂ ਤੇਰੀਂ ਤਾਂ ਜੁਦਾਈ ਨਾਲ਼ ਵੀ ਸਾਨੂੰ ਪਿਆਰ ਹੈ ਨਫ਼ਰਤ ਤੇਰੇ ਤੋਂ ਨਹੀਂ ਆਪਣੇ ਆਪ ਤੋਂ ਹਾਂ ਕਿਉਂਕਿ ਸਾਨੂੰ ਤੇਰਾਂ ਆਜ ਵੀ ਇੰਤਜ਼ਾਮ ਹੈ
ਤੇਰੇ ਨਾਲ ਮੇਰੇ ਦਿਲ ਦਾ ਐਸਾ ਰਿਸ਼ਤਾ ਜੋ ਧੜਕਣਾ ਤਾਂ ਭੁੱਲ ਸਕਦਾ ਪਰ ਤੇਰਾ ਨਾਮ ਨੀਂ ਭੁੱਲਦਾ
ਇਸ਼ਕ ਨਾ ਰਹਿਣਾ ਚਾਹੀਦਾ ਐ ਅਧੂਰਾ ਖ਼ੁਆਬ ਦਿਲ ਦੇ ਹਰ ਇੱਕ ਟੁਟ ਜਾਂਦੇ ਨੇ ਵਕ਼ਤ ਇਦਾਂ ਦਾ ਹੁੰਦਾ ਐਂ ਜਿਦੇ ਕਰਕੇ ਰੁਹਾ ਵਾਲੇ ਪਿਆਰਾਂ ਦੇ ਵੀ ਹਥ ਛੁਟ ਜਾਂਦੇ ਨੇ
Punjabi Love Status
more and more Punjabi Love Status use krte rahiye or share kre
ਰੱਬਾ ਕੁਝ ਐਸਾ ਕਰ ਕਿ ਉਹਨੂੰ ਦਰਦ ਹੋਣ ਤੇ ਮੈਨੂੰ ਮਹਿਸੂਸ ਨਾ ਹੋਵੇ
ਕਿਸੇ ਦੇ ਕਰੀਬ ਹੋਣਾ ਪਰ ਨਸੀਬ ਚ’ ਨਾ ਹੋਣਾ ਇੱਕ ਅਲੱਗ ਹੀ ਦੁੱਖ ਦਿੰਦਾ ਹੈ..
ਆਮ ਖਾਸ ਤਾਂ ਮੇਰਾ ਦੂਜਿਆਂ ਨਾਲ ਹੁੰਦਾ ਏ ਸੱਜਣਾ ਤੇਰੇ ਨਾਲ ਤਾਂ ਮੇਰਾ ਹਰ ਦਿਨ ਖਾਸ ਏ..!
ਰੱਬ ਵਾਂਗ ਤੈਂਨੂੰ ਪੂਜਿਆ ਏ ਮੇਰੀਆਂ ਅੱਖਾਂ ‘ਚ ਤੇਰਾ ਸਮਾਉਣਾ ਮੁਕੰਮਲ ਏ..! ਗੱਲਾਂ ਦੱਸਣੀਆਂ ਬਹੁਤ ਨੇ ਤੈਨੂੰ ਰਾਜ ਦੀਆਂ, ਪਰ ਕਹਿਣ ਤੋਂ ਡਰਦਾ ਆਂ। ਤੇਰੇ ਤੱਕ ਚੱਲਦੇ ਸਾਹ ਮੇਰੇ, ਤੇਰੇ ਬਿਨਾਂ ਮਰਦਾ ਆਂ। ਤੇਰੇ ਤੱਕ ਚੱਲਦੇ ਸਾਹ ਮੇਰੇ, ਤੇਰੇ ਬਿਨਾਂ ਮਰਦਾ ਆਂ
ਪਤਾ ਨੀ ਪਿਆਰ ਮੇਰਾ ਇੱਕ ਤਰਫਾ ਏ .. ਜਾਂ ਉਹ ਵੀ ਦਿਲੋ ਕਰਦੀ ਆ ਥੋੜਾ ਜਿਹਾ ਦੇਖ ਕੇ ਕਮਲੀ ਨੀਵੀਂ ਪਾ ਲੈਂਦੀ ਜਾਂ ਫਿਰ ਦੁਨੀਆ ਤੋਂ ਡਰਦੀ ਆ
ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ
ਦਿਲੋਂ ਤੇਰੇ ਨਾਲ ਪਿਆਰ ਹੋਵੇਗਾ ਅੱਖੀਆ ਚ ਤੇਰਾ ਦੀਦਾਰ ਹੋਵੇਗਾ ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ ਜਿੱਥੇ ਮਰਜੀ ਆ ਕੇ ਦੇਖ ਲਵੀਂ ਹਰ ਜਨਮ ਤੇਰਾ ਹੀ ਇੰਤਜ਼ਾਰ ਹੋਵੇਗਾ…
ਤੇਨੂੰ ਦੇਖੇ ਬਿਨਾਂ ਤੌੜ ਲੱਗਦੀ, ੲਿਸ ਲਈ ਦਰਸ਼ਨ ਕਰਨੇ ਪੈਂਦੇ ਨੇ ਤੇਰੇ ਰੋਜ਼… ਸਿਫਾਰਿਸ਼ ਕਿਸੇ ਦੀ ਪਾਉਣੀ ਨੀ ਜੱਟ ਨੇ, ਨਾ ਹੀ ਰਾਹ ਸਕਦਾ ਹਾਂ ਤੇਰਾ ਰੋਕ …. #ਜੱਟ ਬਾਅਲਾ ਹੀ ਸ਼ਰੀਫ ਏ ਜੱਟੀਏ, ਦੱਸ ਕਿਵੇ ਕਰਾਂ ਤੈਨੂੰ Propose !
ਕਈ ਫੁੱਲ ਵੀ ਕਰਨ ਤਾਰੀਫ਼ ਤੇਰੀ, ਕਈ ਈਰਖਾ ਕਰ ਮੁਰਝਾ ਜਾਂਦੇ, ਕਈ ਖੁਸ਼ਬੂ ਲੈਣ ਉਧਾਰ ਤੈਥੋਂ ਤੇ ਕਈ ਸ਼ੀਸ਼ੇ ਵੀ ਤਰੇੜਾਂ ਖਾ ਜਾਂਦੇ
ਕੋਈ ਗੱਲ ਤਾਂ ਹੋਣੀ ਆ ਉਸ ਕਮਲੀ ਵਿੱਚ, ਜੋ ਮੇਰਾ ਦਿਲ ਉਸ ਤੇ ਆ ਗਿਆ ਸੀ, ਨਹੀਂ ਤਾਂ ਮੈਂ ਏਨਾਂ Selfish ਹਾਂ, ਆਪਣੇ ਜੀਣ ਦੀ ਵੀ ਦੁਆ ਨਹੀਂ ਕਰਦਾ…
ਤੂੰ ਕੀ ਜਾਨੇ ਤੈਨੂੰ ਕਿੰਨਾ ਪਿਆਰ ਕਰੀਏ , ਯਾਰਾ ਤੈਨੂੰ ਕਿਵੇ ਇਜ਼ਹਾਰ ਕਰੀਏ , ਤੂੰ ਤਾ ਸਾਡੇ ਇਸ਼ਕ ਦਾ ਰੱਬ ਹੋ ਗਿਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥
ਦਿਮਾਗ ਵਿੱਚ ਨੇ ਘੁੰਮਦੇ ਰਹਿੰਦੇ ਮਿਸ਼ਰੀ ਤੋਂ ਮਿੱਠੇ ਬੋਲ ਤੇਰੇ ਮੈਂ ਰੱਬ ਨੂੰ ਪਾ ਕੇ ਕੀ ਲੈਣਾ ਜਿੰਨਾ ਚਿਰ ਤੂੰ ਕੋਲ ਮੇਰੇ
ਪੰਜਾਬੀ ਲੋਵੇ ਸਟੇਟਸ
20 Punjabi Love Status Share and Use it Follow Us
Lifetime ਅਸੀਂ Tere Dil ch ਕਰਨਾ Stay ਵੇ Everyday ਤੈਨੂੰ paun ਲਈ Main ਕਰਦੀ Pray ਵੇ
ਕਹਿੰਦੀ ਰੋਜ਼ ਸਵੇਰੇ Juice ਨਾਲ Sandwich ਖਵਾਇਆ ਕਰੂੰਗੀ… ਤੂੰ ਹਾਂ ਤੇ ਕਰ ਸੋਹਣਿਆ ਤੈਨੂੰ Good_Morning Jaanu ਕਹਿ ਕੇ ਵੀ ਉਠਾਇਆ ਕਰੂੰਗੀ…
ਰੋਣ ਦੀ ਕੀ ਲੋੜ ਜੇ ਕੋਈ ਹਸਾਉਣ ਵਾਲਾ ਮਿਲ ਜਾਵੇ ਟਾਈਮ ਪਾਸ ਦੀ ਕੀ ਲੋੜ ਜੇ ਕੋਈ ਦਿਲੋ ਕਰਨ ਵਾਲਾ ਮਿਲ ਜਾਵੇ ਤੈਨੂੰ ਆਪਣੀ ਜਾਨ ਬਣਾ ਬੈਠਾ, ਤੇਰੀ ਦੀਦ ਦਾ ਚਸਕਾ ਲਾ ਬੈਠਾ ਤੂੰ ਹੀ ਧੜਕੇ ਮੇਰੇ ਦਿਲ ਅੰਦਰ, ਤੈਨੂੰ ਸਾਹਾਂ ਵਿੱਚ ਵਸਾ ਬੈਠਾ
ਮੈਨੂੰ ਸਾਹਾਂ ਨਾਲੋ ਵੱਧ ਤੇਰੀ ਲੋੜ ਸੱਜਣਾ, ਤੇਰੇ ਦਿਨ ਰਾਤ ਰਹਾਂ ਖਾਬ ਬੁਣਦਾ। ਤੇਰੇ ਤੋਂ ਵੱਖ ਹੋਣ ਦਾ ਕਦੇ ਸੋਚਿਆ ਵੀ ਨਹੀਂ, ਤੈਨੂੰ ਪਾਉਣ ਖਾਤਰ ਰੋਜ਼ ਰੱਬ ਅੱਗੇ ਹੱਥ ਜੋੜਦਾ।
ਤੈਨੂੰ ਪਿਆਰ ਤਾਂ ਕਰਦੇ ਆ ਪਰ ਕਹਿ ਨੀ ਹੁੰਦਾ, ਜੇ ਤੈਨੂੰ ਦੁੱਖ ਹੋਵੇ ਕੋਈ ਤਾਂ ਸਾਥੋਂ ਸਹਿ ਨੀ ਹੁੰਦਾ।। ਤੈਥੋਂ ਦੂਰ ਜਾਣ ਦਾ ਗਮ ਅਸੀਂ ਸਹਿ ਨਾ ਪਾਵਾਂਗੇ, ਜੇ ਸਾਥੋਂ ਤੈਨੂੰ ਕੋਈ ਹੋਰ ਲੈ ਗਿਆ ਖੋਹ ਕੇ, ਸੋਂਹ ਰੱਬ ਦੀ ਨੀ ਅਸੀਂ ਤਾਂ ਮਰ ਹੀ ਜਾਵਾਂਗੇ !
ਮੈ ਨੀ ਚਾਹੁੰਦਾ ਹੋਵੇ ਕੁੜੀ ਰੱਜ ਕੇ ਸੋਹਣੀ, ਬੱਸ ਮੇਰੇ ਪਿਆਰ ਦਾ ਮੁੱਲ ਪਾਉਣ ਵਾਲੀ ਹੋਵੇ . ਮੈ ਨੀ ਚਾਹੁੰਦਾ ਕਰੇ ਗੁਲਾਮੀ ਮੇਰੀ, ਮੇਰੀ #ਜਾਨ ਤਾਂ ਮੈਨੂੰ ਬੱਸ ਰੁੱਸੇ ਨੂੰ ਮਨਾਉਣ ਵਾਲੀ ਹੋਵੇ
ਨੀ ਤੂੰ ਬਾਹਲੀ ਸੋਹਣੀ ਮੈਂ ਨਾਦੇਖਣੇ ਨੂੰ ਐਨਾ ਸੋਹਣਾ ਸਦਕੇ ਜਾਵਾਂ ਮਿੱਠੀਏ ਤੇਰੇ ਜਿੰਨਾ ਕੀਹਨੇ ਮੈਨੂੰ ਚਾਹੁਣਾ
ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ਤੇ, ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ… ਚੰਨ ਦੀ ਥਾਂ ਤੇ ਲਾ ਦੇਵਾਂ ਤਸਵੀਰ ਤੇਰੀ ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ
ਪਿਆਰ ਵੀ ਕਰਦੇ ਹਾਂ ਇਕਰਾਰ ਵੀ ਕਰਦੇ ਹਾਂ ਜਾਵੀਂ ਨਾ ਕਦੇ ਛੱਡ ਕੇ ਹਾਣੀਆਂ ਤੇਰੇ ਨਾਲ ਉਮਰ ਭਰ ਰਹਿਣ ਦਾ ਵਾਅਦਾ ਕਰਦਾ ਹਾਂ
ਵੇ ਇਕ ਜੋੜਾ ਗਟਾਰਾਂ ਦਾ ਇਸ਼ਕ ਤਾਂ ਢੰਗ ਜੀਣ ਦਾ ਨਈਂਓਂ ਮਸਲਾ ਵਿਚਾਰਾਂ ਦਾ ਕਿਰਤ
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ… ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ !
ਤੂੰ ਕੀ ਜਾਣੇ ਤੈਨੂੰ ਪਾਉਣ ਲਈ, ਅਸੀਂ ਕਿੰਨੀ ਕੀਮਤ ਉਤਾਰੀ ਆ… ਇੱਕ ਤੇਰੇ ਲਈ ਸੋਹਣਿਆ ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ
ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ ਯਾਰ ਦਾ… ਕਦੀ ਤੇ ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ…
ਕਿਸੇ ਨੂੰ ਪਿਆਰ ਕਰੋ ਤਾਂ ਇਦਾਂ ਕਰੋ ਕਿ ਤੁਹਾਨੂੰ ਉਹ ਮਿਲੇ ਜਾ ਨਾ ਮਿਲੇ !! ਪਰ ਉਹਨੂੰ ਤੁਹਾਡਾ ਪਿਆਰ ਹਮੇਸ਼ਾ ਯਾਦ ਰਹੇ ! ਤੂੰ ਰੱਬ ਦੀ ਦਿੱਤੀ ਹੋਈ ਸੌਗਾਤ ਏ ਮੇਰੇ ਲਈ ਤੇਰੇ ਪਿਆਰ ਦਾ ਮੂਲ ਬੇ-ਹਿਸਾਬ ਮੇਰੇ ਲਈ ਜੋ ਵਾਰ ਸਕਾ ਤੇਰੇ ਤੋਂ ਕੁਝ ਅਜਿਹਾ ਨੀ ਮੇਰੇ ਕੋਲ, ਇਕ ਜਾਨ ਹੈ ਬੇਗਾਨੀ ਉਹ ਵੀ ਕੁਰਬਾਨ ਤੇਰੇ ਤੋ
ਪੰਜਾਬੀ ਲੋਵੇ ਸਟੇਟਸ
Yaha or hamne Punjabi Love Status Dale hai aap inko use krke istemal kr skte hai
ਇਹਨਾਂ ਦੀ ਤੂੰ ਗੱਲ ਛੱਡ, ਐਂਵੇ ਗੱਲਾਂ ਕਰਦੇ ਲੋਕ ਨੀ ਛੱਡ ਦਾ ਨੀ ਸਾਥ ਤੇਰਾ ਭਾਂਵੇ ਆ ਜਾਵੇ ਮੌਤ ਨੀ…
ਪਿਆਰ ਤੇਰੇ ‘ਚ ਅਸੀਂ ਕਮਲੇ ਹੋਏ, ਕੀ ਦੱਸਾਂ ਕੀ ਕੀ ਹੋਈ, ਮੈਂ ਜਦੋਂ ਦਾ ਤੈਨੂੰ ਜਾਣਦਾ, ਮੈਨੂੰ ਨਾ ਜਾਣੇ ਕੋਈ, ਜਾਣਿਆ ਜਾਵਾਂ ਨਾਮ ਤੇਰੇ ਤੋਂ, ਪਹਿਚਾਣ ਮੈਂ ਆਪਣੀ ਖੋਈ, ਮੈਂ ਜਦੋਂ ਦਾ ਤੈਨੂੰ ਜਾਣਦਾ, ਮੈਨੂੰ ਨਾ ਜਾਣੇ ਕੋਈ
ਛੱਡ ਦੇਵੋ ਅੜੀਆਂ ਜੀ ਮਾਲਕੋ,. ਮੇਰੇ ਵੱਲ ਕਰ ਲਵੋ ਗੌਰ ਜੀ ਬਾਂਹ ਫੜ,,, ਮੇਰੇ ਨਾਲ ਚੱਲ ਕੇ ਮੇਰੀ ਵੀ ਬਣਾ ਦੇਵੋ ਟੌਰ ਜੀ
ਮੁਹੱਬਤ ਖਾਸ ਐ ਮੇਰੇ ਲਈ ਉਸ ਤੋਂ ਖਾਸ ਐ ਤੂੰ ਸੱਜਣਾ ਦੀਦਾਰ ਲਈ ਤਰਸਣ ਅੱਖੀਆਂ ਮਿਲਣ ਨੂੰ ਤਰਸੇ ਰੂਹ ਸੱਜਣਾ
ਬਾਗ਼ਾਂ ਦੇ ਵਿੱਚ ਫੁੱਲ ਖਿੜਦੇ ਸੀ, ਨੀ ਜਦੋਂ ਦੋਹਾਂ ਦੇ ਦਿਲ ਮਿਲਦੇ ਸੀ
ਤੂੰ ਕਰਦਾ ਮੈਨੂੰ ਪਿਆਰ ਬੜਾ, ਕਦੇ ਰੱਜ ਕੇ ਮੈਨੂੰ ਸਤਾਵੇ.. ਕਰਦਾ ਕੀ ਰਹਿੰਦਾ ਕਮਲਾ ਜਿਹਾ, ਮੇਨੂੰ ਰਤਾ ਸਮਝ ਨਾ ਆਵੇ..
ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ, ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ…
ਉਹ ਗੱਲਾਂ ਗੱਲਾਂ ‘ਚ ਏਨਾ ਮੋਹ ਲੈਂਦਾ ਦੋ ਚਾਰ ਗੱਲਾਂ ਨਾਲ਼ ਹੀ ਮੈਨੂੰ ਮੇਰੇ ਤੋ ਖੋਹ ਲੈਂਦਾ
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
ਮੈਨੂੰ ਤਾਂ ਬੇਜਾਨ ਚੀਜ਼ਾਂ ਤੇ ਵੀ ਪਿਆਰ ਆ ਜਾਂਦਾ ਸੱਜਣਾ ਤੇਰੇ ਵਿੱਚ ਤਾਂ ਫਿਰ ਵੀ ਮੇਰੀ ਖੁਦ ਦੀ ਜਾਨ ਵੱਸਦੀ
ਜਣੀ-ਖਣੀ ਉੱਤੇ ਐਵੇਂ ਅੱਖ ਨਈਓਂ ਰੱਖਦੇ ਦਿਲ ਦੇ ਆ ਸਾਫ ਮਾੜਾ ਕਿਸੇ ਦਾ ਨੀ ਤੱਕਦੇ ਕੋਈ ਕਰਮਾ ਵਾਲੀ ਕਰੂ ਰਾਜ ਇਸ ਦਿਲ ਤੇ ਐਵੇ ਜਣੀ ਖਣੀ ਨੀ ਤੱਕੀ ਦੀ ਨੀਤ ਵੀ ਰੱਖੀਏ ਸਾਫ ਆਪਣੀ ਤੇ ਮਾੜੀ ਸੋਚ ਵੀ ਨੀ ਰੱਖੀ ਦੀ
ਇਹਨਾਂ ਦੀ ਤੂੰ ਗੱਲ ਛੱਡ, ਐਂਵੇ ਗੱਲਾਂ ਕਰਦੇ ਲੋਕ ਨੀ ਛੱਡ ਦਾ ਨੀ ਸਾਥ ਤੇਰਾ ਭਾਂਵੇ ਆ ਜਾਵੇ ਮੌਤ ਨੀ…
ਪਿਆਰ ਤੇਰੇ ‘ਚ ਅਸੀਂ ਕਮਲੇ ਹੋਏ, ਕੀ ਦੱਸਾਂ ਕੀ ਕੀ ਹੋਈ, ਮੈਂ ਜਦੋਂ ਦਾ ਤੈਨੂੰ ਜਾਣਦਾ, ਮੈਨੂੰ ਨਾ ਜਾਣੇ ਕੋਈ, ਜਾਣਿਆ ਜਾਵਾਂ ਨਾਮ ਤੇਰੇ ਤੋਂ, ਪਹਿਚਾਣ ਮੈਂ ਆਪਣੀ ਖੋਈ, ਮੈਂ ਜਦੋਂ ਦਾ ਤੈਨੂੰ ਜਾਣਦਾ, ਮੈਨੂੰ ਨਾ ਜਾਣੇ ਕੋਈ
ਹਵਾ ਕੀ ਕਰ ਲਵੇਗੀ ਚਿਹਰਿਆ ਤੇ ਧੂੜ ਪਾ ਕੇ ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ
ਛੱਡ ਦੇਵੋ ਅੜੀਆਂ ਜੀ ਮਾਲਕੋ,. ਮੇਰੇ ਵੱਲ ਕਰ ਲਵੋ ਗੌਰ ਜੀ ਬਾਂਹ ਫੜ,,, ਮੇਰੇ ਨਾਲ ਚੱਲ ਕੇ ਮੇਰੀ ਵੀ ਬਣਾ ਦੇਵੋ ਟੌਰ ਜੀ
ਮੁਹੱਬਤ ਖਾਸ ਐ ਮੇਰੇ ਲਈ ਉਸ ਤੋਂ ਖਾਸ ਐ ਤੂੰ ਸੱਜਣਾ ਦੀਦਾਰ ਲਈ ਤਰਸਣ ਅੱਖੀਆਂ ਮਿਲਣ ਨੂੰ ਤਰਸੇ ਰੂਹ ਸੱਜਣਾ
ਘੜੀ ਕੱਦੋਂ ਹੋਊਗੀ ਖ਼ਤਮ ਇੰਤਜਾਰ ਦੀ ਹਰਦਮ ਯਾਦ ਹੈ ਸਤਾਉਂਦੀ ਸੋਹਣੇ ਯਾਰ ਦੀ
ਬਾਗ਼ਾਂ ਦੇ ਵਿੱਚ ਫੁੱਲ ਖਿੜਦੇ ਸੀ, ਨੀ ਜਦੋਂ ਦੋਹਾਂ ਦੇ ਦਿਲ ਮਿਲਦੇ ਸੀ
ਤੂੰ ਕਰਦਾ ਮੈਨੂੰ ਪਿਆਰ ਬੜਾ, ਕਦੇ ਰੱਜ ਕੇ ਮੈਨੂੰ ਸਤਾਵੇ.. ਕਰਦਾ ਕੀ ਰਹਿੰਦਾ ਕਮਲਾ ਜਿਹਾ, ਮੇਨੂੰ ਰਤਾ ਸਮਝ ਨਾ ਆਵੇ..
ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤੱਕਣੇ ਦੀ ਦਿਲ ਕਰੇ ਸਿਫ਼ਾਰਸ਼ ਤੈਨੂੰ ਸਾਂਭ ਕੇ ਰੱਖਣੇ ਦੀ
ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ, ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ…
ਉਹ ਗੱਲਾਂ ਗੱਲਾਂ ‘ਚ ਏਨਾ ਮੋਹ ਲੈਂਦਾ ਦੋ ਚਾਰ ਗੱਲਾਂ ਨਾਲ਼ ਹੀ ਮੈਨੂੰ ਮੇਰੇ ਤੋ ਖੋਹ ਲੈਂਦਾ
Punjabi Sad Status
Isme hamne Kuch Punjabi Sad Status use kare hu ji kareeb 50 hai unko use krke aap share krein
ਫਜ਼ਲ ਤੇਰੇ ਨਾਲ ਲੋਹੇ ਤਰਗੇ । ਫੱਟਿਆ ਦੇ ੍ਸੰਗ ਰਲਕੇ ਕੁੱਤੇ ਵੀ ਜੰਨਤ ਜਾਣ ਮੁਹੰਮਦ ਚੰਗੇ ਆ ਦੇ ਸੰਗ. ਰਲਕੇ
ਲਿਖਣਾ ਹੈ ਤਾਂ ਉਹ ਲਿਖੋ ਜੋ ਰੂਹ ਨੂੰ ਕੰਬਣ ਲਾ ਦੇਵੇ ਸੱਜਣ ਹੋਵੇ ਐੱਦਾਂ ਦਾ ਜਿਹੜਾ ਸਾਰੇ ਦੁੱਖ ਮਿਟਾ ਦੇਵੇ.
ਸਾਡਾ ਕੀ ਕਰ ਲੈਣਾਂ ਦੱਸ , ਤੰਗੀਆਂ ਤੇ ਰੋਕਾਂ ਨੇ ਪਿੰਡਾਂ ਦੇ ਮੁੰਡੇ ਕਾਹਦੇ ਬਰਛੇ ਦੀਆਂ ਨੋਕਾਂ ਨੇ||
ਰੁਲਦੇ ਨੂੰ ਰਾਹ ਦਿਖਾ ਗਈ ਜ਼ਿੰਦਗੀ ਮੇਰੀ ਮਾਂ ਵਰਗੀ
ਦਿਲ ਵਿੱਚ ਜੱਟ ਨੇ ਰੱਖੀ ਨਹੀ ਚਲਾਕੀ .. ਜਵਾ ਸਿੱਧੇ ਆ ਤਰੀਕੇ ਜਿੰਦਗੀ ਜਿਉਣ ਦੇ.. #ਦੱਬ ਕੇ ਵਾਹ, ਤੇ ਰੱਜ ਕੇ ਖਾਹ..
#_ਉਹ ਗੱਲਾਂ – ਗੱਲਾਂ ‘ਚ ਏਨਾ #_ਮੋਹ ਲੈਂਦਾ ,,, ਦੋ ਚਾਰ #_ਗੱਲਾਂ ਨਾਲ਼ ਹੀ #_ਮੈਨੂੰ ਮੇਰੇ ਤੋ #_ਖੋਹ ਲੈਂਦਾ!!
ਨਜਰਾਂ ਮਿਲਾਉਣ ਦੀ ਹਿੰਮਤ ਨਹੀਂ ਹੁੰਦੀ ਫਿਰ ਵੀ ਸੱਚੇ ਹੋਣ ਦੇ ਦਾ�..ਵੇ ਕਰਦੇ ਨੇ ਲੋਕ.
ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ, ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ…❤️
👉�..ੱਜ ਕੱਲ ਦੀ 💑Love Story ਦਾ ਇਹੀ �..ਸੂਲ ਐ ਤੁਸੀ 💁ਜਿਸਨੂੰ ਯਾਦ ਕਰਕੇ 😢ਰੋ ਰਹੇ ਹੋ ਉਹ ਕਿਸੇ ਹੋਰ ਨੂੰ 😊ਖੁਸ਼ ਰੱਖਣ ਚ Busy ਐ😏
ਤੇਰੀ ਹਰ ਗੱਲ ਚ ਮੇਰਾ ਜ਼ਿਕਰ ਹੋਵੇ, ਐਨੀ ਮੇਰੇ ਚ ਗੱਲ ਬਾਤ ਕਿੱਥੇ? ਮੈਂ ਤੇਰੇ ਤੋਂ ਤੈਨੂੰ ਜਿੱਤ ਲਵਾਂ, ਪਰ.. ਮੇਰੀ ਐਨੀ ਔਕਾਤ ਕਿੱਥੇ?
ਤੂੰ ਕਰਦਾ ਮੈਨੂੰ ਪਿਆਰ ਬੜਾ, ਕਦੇ ਰੱਜ ਕੇ ਮੈਨੂੰ ਸਤਾਵੇ..😂 ਕਰਦਾ ਕੀ ਰਹਿੰਦਾ ਕਮਲਾ ਜਿਹਾ, ਮੇਨੂੰ ਰਤਾ ਸਮਝ ਨਾ ਆਵੇ..😘😂
*ਬਾਗ਼ਾਂ ਦੇ ਵਿੱਚ ਫੁੱਲ ਖਿੜਦੇ ਸੀ,* *ਨੀ ਜਦੋਂ ਦੋਹਾਂ ਦੇ ਦਿਲ ਮਿਲਦੇ ਸੀ*
Punjabi Sad Status
Yaha pr or bhi hamne Punjabi Sad Status Dale hai
ਜੋ ਨਾਲ ਰਹਿ ਕੇ ਕੁੱਝ ਸਵਾਰ ਨਾ ਸਕੇ ਉਹ ਖਿਲਾਫ ਹੋ ਕੇ ਕੀ ਵਿਗਾੜ ਲੈਣਗੇ.
ਇਸ਼ਕੇ ਦੇ ਰਾਹੀ ਜੋ ਆਏਗਾ ਬਣ ਮੁਸਾਫਿਰ ਉਹ ਪਛਤਾਏਗਾ ਪੈਰਾਂ ਦੇ ਵਿਚ ਕੰਚ ਖੁਭ ਜਾਏਗਾ ਇਸ਼ਕੇ ਦੇ ਰਾਹੀ ਜੋ ਆਏਗਾ ✍🏻�..ਕਾਸ਼ ਲੰਬੀ
ਰੋਟੀ ਤੋ ਵੱਧ ਕਦੇ ਲੋੜ ਨੀ ਰੱਖੀ , ਫਿਰ ਵੀ ਰੱਬ ਨੇ ਕਦੇ ਥੋੜ ਨੀ ਰੱਖੀ ⚠️ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ.. ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇਆ..
ਪਹਿਲੇ ਦਿਨੋ ਜੱਟ ਯਾਰੀਆਂ ਦੀ ਕਰਦਾ ਹਿਮਾਯਤ ਵੇਖ ਪਿੰਡਾ ਵਾਲਿਆਂ ਨੇ ਕਿਦਾ ਸਾਂਭ ਲਏ ਵਲੈਤ
ਥੋੜੀ ਰਫਤਾਰ ਘਟਾ ਲੈ ਜਿੰਦਗੀਏ , ਕੁਝ ਕਰਜ਼ ਚਕਾਉਣੇ ਬਾਕੀ ਨੇ ‘ਕੁਝ ਦਰਦ. ਮਿਟਾਉਣੇ ਬਾਕੀ ਨੇ , ਕੁਝ ਫਰਜ਼ ਨਿਭਾਉਣੇ ਬਾਕੀ ਨੇ ‘ਜਰਾ ਹੋਲੀ ਗੁਜਰ ਜਿੰਦਗੀਏ , ਕੁਝ ਯਾਰ ਮਨਾਉਣੇ ਬਾਕੀ ਨੇ, –
Duniya ਤਾਂ ਨਿੱਤ ਰੰਗ ਬਦਲਦੀ ਆ ! ਪ੍ਰਧਾਨ ਹੁਣ ਲੋਕਾਂ ਕਰਕੇ ਅਸੀ ਖੁਦ ਨੂੰ ਨਹੀ ਬਦਲ ਸਕਦੇ
ਬੱਦਲਾਂ ਜਾਂ ਮਿੱਟੀ ਚ, ਵਿੱਚ ਵਿਚਾਲੇ ਵਾਲਾ ਕੰਮ ਹੈਨੀ ਅਸੀਂ ਪੱਖ ਚ ਜਾਂ ਵਿਰੋਧ ਚ, ਦੋਗਲਿਆਂ ਵਾਲਾ ਚੰਮ ਹੈਨੀ♠️
ਬੁਰਾ ਤੋ ਹਰ ਕੋਈ ਹੈ ਜਾਨੀ ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ
❤ਇਕ ਬਾਂਹ ਸੱਜੀ ਤੇ ਦੂਜਾ ਖੱਬੀ, ਭਰਾ ਮਿਲਦੇ ਨੇ ਰੱਬ ਸੱਬਬੀ❤
ਕੱਲ੍ਹ ਦੀ ਰਾਤ ਕਿੰਨੀ ਖਾਸ ਹੋਵੋਗੀ ਚੰਦ ਨੂੰ ਹੀ ਚੰਦ ਦੀ ਤਲਾਸ਼ ਹੋਵੋਗੀ
ਪਾਣੀ ਵਰਗੀ ਜਿੰਦਗੀ ਰੱਖਣਾ, ਪਾਣੀ ਜਿਹਾ ਸੁਭਾਅ। ਡਿੱਗ ਪਏ ਤਾਂ ਝਰਨਾ ਬਣਦਾ, ਤੁਰ ਪਏ ਦਰਿਆ।
ਕਾਸ਼ ਤੂੰ ਵੀ ਿਕਤਾਬ ਦੇ ਪੰਨੇ ਤੇ ਲਿਖੇ ਹੋਏ ਸ਼ਬਦਾਂ ਵਾਂਗ ਸਮਝ ਆ ਜਾਂਦਾ✍🏻
ਪਿਆਰ ਤੇਰੇ ਨਾਲ ਗੂੜਾ ਅਸੀਂ ਉਮਰਾਂ ਦਾ ਪਾ ਲਿਆ , ਸਾਰਾ ਜੱਗ ਛੱਡ ਤੈਨੂੰ ਆਪਣਾ ਬਣਾ ਲਿਆ
ਪੱਤੀਏ ਗੁਲਾਬ 🌹ਦੀਏ ਤੈਨੂੰ ਹਿੱਕ ਨਾਲ ਲਾ ਕੇ ਰੱਖਲਾ ਸੁਪਨੇ 👀ਦੇ ਵਾਗੂੰ ਤੈਨੂੰ ਵੀ 👀ਨੀਂਦਾ ਚ ਸਜਾਕੇ ਰੱਖਲਾ
ਭੁਖੀ😬 ਆ ਪਿਆਰ ਦੀ ਸੁਣੋ ਸਰਦਾਰ👳 ਜੀ ਹੋਰ ਕਿਹੜਾ ਜੱਟੀ👰 ਥੋਡੀ ਜਾਨ ਮੰਗਦੀ💏.. 😍
ਗੱਬਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ 😊 ਤੂੰ ਤਾਂ ਜੱਟ ਦਾ ਪਿਆਰ ਸੋਣਿਏ 🤩🤩💞
ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ
ਅਸੀਂ ਵੋਟਾਂ ਪਾਉਂਦੇ ਰਹਿਗੇ ਉਹ ਕੁਰਸੀ ਮੱਲਕੇ ਬਹਿਗੇ ਸਾਰਾ ਖੂਨ ਚੂਸਕੇ ਲੈਗੇ,ਲੋਕਾਂ ਨੇ ਤਾਂ ਮਰਨਾ ਸੀ ਏਸ ਅਜਾਦੀ ਲਈ ਕਿਉਂ ਭਗਤ ਸਿਆਂ ਫਾਂਸੀ ਚੜਣਾ ਸੀ।
ਪੰਜਾਬੀ ਸਾਡੀ ਸਟੇਟਸ
Here’s More Punjabi Sad Status Keep enjoy and Share
ਜਾਗ ਗਈ ਜਵਾਨੀ ਹੁਣ ਪੰਜਾਬ ਦੀ ਸੰਘੀ ਨੱਪ ਕੇ ਵੀ ਲੈਲੂ ਹੁਣ ਹੱਕ ਆਪਣੇ
ਕਈ ਵਾਰ ਜੋ ਸਾਹਮਣੇ ਤੋਂ ਜਿਕਰ ਨਹੀ ਕਰਦੇ , ਉਹ ਅੰਦਰੋਂ ਅੰਦਰੀ ਫਿਕਰ ਬਹੁਤ ਕਰਦੇ ਨੇ.
ਬੜਾ ਚਿਰ ਲੜਲੇ ਹਾਲਾਤਾ ਨਾਲ ਨੀ, ਬੜਾ ਲੋਕ ਖੇਡੇ ਜ਼ਜਬਾਤਾ ਨਾਲ ਨੀ,, ਮਿਹਨਤਾ ਨਾਲ ਚਾੜਿਆ ਸੂਰਜ ਫਿਰ ਤੋ,, ਭਿੜ ਭਿੜ ਕਾਲੀਆਂ ਏ ਰਾਤਾ ਨਾਲ ਨੀ,, ਸੋਚ ਸੀ ਕਈਆ ਦੀ ਕਮਜ਼ੋਰ ਪੈ ਗਏ,, ਜਿੱਤ ਹੀ ਦਿਖਾਉ ਹੁਣ ਜ਼ੋਰ ਜੱਟਾਂ ਦਾ,, ਵੇਖ ਵੇਖ ਰੋਟੀ ਨੀ ਹਲਕ ਲੰਘਣੀ,, ਵਹਿਮ ਸੀ ਜਿੰਨਾ ਨੂੰ ਗਿਆ ਦੌਰ ਜੱਟਾਂ ਦਾ
ਅਦਬ ਸੇ ਕਹੋ ਜ਼ਰਾ ਅਦਬ ਸੇ ਪੇਸ਼ ਆਏ, ਹਮ ਤਕਦੀਰ ਕੇ ਮਾਰੇ ਹੈਂ, ਜ਼ਮੀਰ ਕੇ ਨਹੀਂ।
ਜਿਹੜਾ ਸੱਭ ਤੋਂ ਕਰੀਬ ਦਿਲ ਦੇ, ਕਾਲਜੇ ਦਾ ਭਾਗ ਹੋ ਗਈ, ਮੇਰੇ ਰਾਹਾਂ ਨੂੰ ਵਿਖਾਉਂਦੀ ਰੋਸ਼ਨੀ, ਜੱਟੀ ਜੱਗਦਾ ਚਿਰਾਗ ਹੋ ਗਈ.
ਪਿਆਰ ਤੇਰੇ ਨਾਲ਼ ਦੱਸਾਂ ਕੀ ਮੈਂ ਕਿੰਨਾ ਹੈ, ਪਾਣੀ ਸੱਤਾ ਸਾਗਰਾਂ ਦੇ ਵਿੱਚ ਜਿੰਨਾਂ ਏ
ਬਨ ਮਸਤ ਮੌਲਾ ਤੇ ਲੁੱਟ ਨਜਾਰੇ ਜ਼ਿੰਦਗੀ ਦੇ , ਏਥੇ ਟੈਨਸ਼ਨ ਲੈਕੇ ਵਡੇ ਵਡੇ ਰਾਜੇ ਮਰ ਗਏ ਨੇ🙏😍👍
ਮਿੱਤਰਾਂ ਨੇ ਅੱਖਾਂ ਵਿੱਚ ਪਾ ਕੇ ਤੁਰਨਾ ਧੂੜ ਤੇਰੇ ਪੈਰਾਂ ਦੀ ਬਣਾਇਆ ਸੁਰਮਾ 😍
ਗੁਰੂ ਨਾਨਕ ਵਰਗਾ ਖੋਜੀ ਕੋਈ ਨਾਂ , ਗੋਬਿੰਦ ਵਰਗਾ ਚੋਜੀ ਕੋਈ ਨਾਂ ਬਾਬਾ ਬੰਦਾ ਸਿੰਘ ਦੇ ਵਰਗਾ ਲੱਭਦਾ ਬਹਾਦਰ ਫ਼ੌਜੀ ਕੋਈ ਨਾਂ ਪੰਥ ਵਥੇਰੇ ਦੁਨੀਆਂ ਤੇ ਪਰ ਨਹੀਂ ਕੋਈ ਖਾਲਸਾ ਪੰਥ ਜਿਹਾ ਗੁਰੂ ਤਾਂ ਲੱਖਾਂ ਮਿਲਦੇ ਨੇ ਨਹੀਂ ਸਾਹਿਬ ਗੁਰੂ ਗਰੰਥ ਜਿਹਾ ਸਾਹਿਬ ਸ੍ਰੀ ਗੁਰੂ ਗਰੰਥ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ
#ਇਸ਼ਕ ਜਿਸਮਾਂ ਤੇ ਨੀ #ਮਰਦਾ #ਓ ਤਾਂ ਹਰ ਵੇਲੇ #ਖੁਸ਼ੀਆਂ ਦੀ #ਦੁਆ ਹੈ ਕਰਦਾ..
ਨਿਕਲੇ ਹੈੰ ਵੋਹ ਲੋਗ ਮੇਰੀ ਸ਼ਖਸ਼ੀਅਤ ਬਿਗਾੜਨੇ, ਕਿਰਦਾਰ ਜਿਨਕੇ ਖੁੱਦ ਮੁਰੰਮਤ ਮਾਂਗ ਰਹੇ ਹੈ
ਬੇਇਲਾਜ ਨਿਕਲਿਆ ਤੇਰਾ ਦਿੱਤਾ ਹਰ ਇੱਕ ਜਖਮ.. ਉਝ ਮੇਰੇ ਸ਼ਹਿਰ ‘ਚ ਹਕੀਮ ਬੜੇ ਸੀ..
ਪੰਜਾਬੀ ਸਾਡੀ ਸਟੇਟਸ
Enjoy Latets Punjabi Sad StatusDon’t Forget to Share Ok
ਸਾਡੀਆ ਲੱਤਾਂ ਖਿੱਚਣ ਵਾਲੇ ਪਤਾ ਨਹੀਂ ਇਹ ਕਿਉਂ ਭੁੱਲ ਜਾਂਦੇ ਆ.. ਕਿ ਸਾਡੀ ਬਾਂਹ ਤਾ ਉਸ ਰੱਬ ਨੇ ਫੜੀ ਹੋਈ ਆ..
ਗੱਡੀਆ ਚੋ ਗੱਡੀ ਉਹਨੇ RANGE ਰੱਖੀ ਆ ! ਕੋਲ ASLA ਵੀ TOP ਦਾ SMITH ਬੱਲੀਏ ਆਪਣੀ ਆਉਣ ਦੀ ਖਬਰ ਕਿਸੇ ਹੋਰ ਨੂੰ ਨਾ ਦੱਸੀ ਸੱਜਣਾਂ ਅਸੀ ਆਪਣੇ ਹੱਥ ਦੀ ਤੇਰੇ ਲਈ ਚਾਹ ਬਣਾ ਕੇ ਰੱਖਾਗੇ
ਉਹ ਹਰ ਬੰਦਸ਼ ਮਨਜ਼ੂਰ ਆ ਮੈਨੂੰ ਜੋ ਤੇਰੇ ਨਾਲ ਜੋੜ ਕੇ ਰੱਖਦੀ ਹੈ
ਜਿਸਮਾਂ ਦੇ ਮੇਲ ਨੂੰ ਲੋੜ ਪੈਂਦੀ ਹੈ ਚਾਰ ਦੀਵਾਰਾਂ ਦੀ💕💕 ਰੂਹਾਂ ਤਾਂ ਅਕਸਰ ਸੱਜਣਾਂ ਸ਼ਰੇਆਮ ਮਿਲਦੀਆ ਨੇ
❤️ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ 🤷🏻♀️ 😊ਗੁਲਾਮ ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ
ਯਾਦ ਆਵੇ ਤੇਰੀ ਦੇਖਾ ਜਦੋਂ ਚੰਦ ਮੈਂ ਤੂੰ ਹੀ ਦਿਸੇ ਜਦੋਂ ਅੱਖਾਂ ਕਰਾ ਬੰਦ ਮੈਂ..
ਚੰਗੀ ਲਗੇਂ ਜੋ ਦਿਲਾਂ ਨੂੰ ੳਹੋ ਗੱਲ ਲੱਗਦੀ ਨੀ ਤੂੰ ਮੇਰੀਆਂ ਮੁਸੀਬਤਾਂ ਦਾ ਹੱਲ ਲੱਗਦੀ।
ਜਿੱਥੇ ਜਿੱਥੇ ਤੁਸੀਂ ਬੈਠੇ, ਨੱਚੇ ਹੱਸੇ, ਰਾਜ਼ ਦੱਸੇ, ਅਸੀਂ ਉਹਨਾਂ ਥਾਵਾਂ ਨੂੰ ਵੀ ਸਾਂਭਿਆ ਸ਼ਿੰਗਾਰਿਆ.
ਜਿੱਥੇ ਕੋਸ਼ਿਸਾ❤ ਦਾ ਕੱਦ ਉੱਚਾ ਹੋਜੇ 🇨🇦 ਉਥੇ ਨਸੀਬਾ😊 ਨੂੰ ਵੀ ਝੁੱਕਣਾ ਪੈਂਦਾ
ਏਕ ਸਕਸ਼ ਹੈ, ਵਹੀ ਲਕਸ਼ ਹੈ, ਜਿਸੈ ਪਾਨਾ ਹੈ ਮੈਨੇ, ਵੋਹ ਮੇਰਾ ਅਕਸ਼ ਹੈ,
ਮੈਂ ਕੈਸੇ ਹਾਰ ਜਾਉਂ ਤਕਲੀਫੋ ਕੇ ਆਗੇ, ਮੇਰੀ ਤਰੱਕੀ ਕੀ ਆਸ ਮੇਂ ਮੇਰੀ ਮਾਂ ਬੈਠੀ ਹੈ।
ਉੱਚੀ ਮੌਤ ਲਿਖਾ ਲਈ ਜਿੰਨਾਂ ਕਰਮਾਂ ਦੇ ਵਿੱਚ ਪਏ ਛੇ-ਛੇ ਫੁੱਟ ਦੇ ਗੱਭਰੂ ਪਰਿਕਰਮਾ ਦੇ ਵਿੱਚ..
ਉਹ ਨਾ ਕਾਗਜ਼ ਰੱਖਦਾ ਹੈ,ਨਾ ਕਿਤਾਬ ਰੱਖਦਾ ਹੈ, ਪਰ ਫਿਰ ਵੀ ਵਾਹਿਗੁਰੂ ਹਰ ਕਿਸੇ ਦਾ ਹਿਸਾਬ ਰੱਖਦਾ ਹੈ,
ਵੇਲ਼ਾ ਕੱਟ ਲੈ ਤੂੰ ਕਿਸੇ ਵੀ ਵਸੀਲੇ, ਕਿ ਐਦਾਂ ਨਈਂਉ ਦਿਲ ਛੱਡੀਦਾ, ਆਪੇ ਈ ਰੱਬ ਕਰੂ ਕੋਈ ਹੀਲੇ, ਕਿ ਉਹਨੂੰ ਨੀ ਦਿਲਾਂ ‘ਚੋੰ ਕੱਢੀਦਾ।।
ਅਸਾ ਚਰਨ ਤੇਰੇ ਧੋਣ ਲਈ ਨੈਣਾ ਚੋ ਰੱਖਿਆ ਨੀਰ ਹੈ ਸਾਨੂੰ ਬਖਸ਼ੀ ਬਖਸ਼ਣ ਹਾਰਿਆਂ ਜੇ ਹੋਈ ਕੋਈ ਤਕਸੀਰ ਹੈ
ਗੱਡੀ ਦੇ ਪਵਾ ਦਾ ਰਹਿੰਦਾ ਰਿਮ ਵੇ ਮੇਰੇ ਪਵਾ ਦੇ ਕਿਤੇ ਝਾਂਜ਼ਰਾ ☹️😀😀😀❤❤ ਸੁਪਨੇ ਨੇ ਵੱਡੇ ਸਾਡੇ, ਪਰ ਰਾਹੋਂ ਆਣਜਾਣ ਆ ਤੀਰ ਹਾਂ ਅਸੀ ਰੱਬਾ, ਹੱਥ ਤੇਰੇ ਕਮਾਨ ਆ ~
ਪੰਜਾਬੀ ਸਾਡੀ ਸਟੇਟਸ
Keep Enjoy Punjabi Sad Status Scroll for More
ਧੀ ਸ਼ੀਸ਼ੇ ਵਿਚੋਂ ਵੇਖ ਕੇ ਸੰਗੀ ਤੇ ਮਾਪਿਆਂ ਦੇ ਸਾਹ ਸੁੱਕ ਗਏ
ਛੱਡ 📱ਨੈੱਟ ਉੱਤੇ ਤੋਰੇ ਜਿਹੜੇ ਤੂੰ 👗ਸਵੈਗ ਨੀ 💪ਮੋਢੇ ਖੇਤੀਬਾੜੀ 🚜ਆਲਾ 👨ਸਾਡੇ ਪੱਕਾ 🔨ਟੈਗ niਧੀ ਸ਼ੀਸ਼ੇ ਵਿਚੋਂ ਵੇਖ ਕੇ ਸੰਗੀ ਤੇ ਮਾਪਿਆਂ ਦੇ ਸਾਹ ਸੁੱਕ ਗਏ
ਮੁਹੱਬਤ ਪਹਿਲਾਂ ਅੰਨੀ ਸੀ.. ਪਰ ਹੁਣ ਮੁਹੱਬਤ ਨੇ ਆਪਣਾ ਇਲਾਜ ਕਰਵਾ ਲਿਅਾ.. ਹੁਣ ਮੁਹੱਬਤ ਸ਼ਕਲ ਵੀ ਦੇਖਦੀ ਆ ਤੇ ਬੈਂਕ ਬੈਲੇਂਸ ਵੀ ..
ਦੂਰੀਆਂ ਬਹੁਤ ਦਰਦ ਦਿੰਦੀਆਂ ਨੇ ਜਦੋਂ ਨਜਦੀਕੀਆਂ ਬਹੁਤ ਜਿਆਦਾ ਹੋਣ.
ਐਂਵੇਂ ਆਕੜ ਨਾ ਕਰ ਮੁੰਡਿਆ, ਇਹ ਸਾਡੇ ਕੋਲ ਬਥੇਰੀ ਆ💕💕 ਦਿਲ ਈ ਆ ਗਿਆ ਤੇਰੇ ਤੇ, ਉਂਝ ਦੁਨੀਆਂ ਤਾਂ Fan ਬਥੇਰੀ ਆ 🥰🥰🥰
ਬੰਦੇ ਦੀ ਸੋਚ ਤੇ ਕਿਰਦਾਰ ਸੋਹਣਾ ਹੋਣਾ ਚਾਹੀਦਾ, ਸ਼ਕਲ ਤਾਂ ਬੇਅਕਲਾਂ ਦੀ ਵੀ ਸੋਹਣੀ ਹੁੰਦੀ ਹੈ !!!
ਕਰੇਂ ਪਿੰਡ ਵੀ ਨਾ ਦੂਰ ਨਾਂ ਸ਼ਹਿਰ ਛੱਡੇ ਮੈਂ! ਨਾਂ ਸੋਚ ਬਦਲੀ ਏ ਨਾਂ ਪੈਰ ਛੱਡੇ ਮੈਂ
🔜ਹੁਣ ਉਹੀ ਸਾਨੂੰ ਬਦਨਾਮ ਕਰਦੇ ਆ ਜਿਹੜੇ ਸਾਡੇ ਨਾਲ ਬੈਠ ਮਸ਼ਹੂਰ ਹੋਏ ਸੀ..🔚☑
ਉਸਤਾਦ ਅਸੀਂ ਵੀ ਮੋਹ ਘਟਾ ਲੈਂਦੇ ਆ… ਜਿੱਥੇ ਇੱਕ ਵਾਰੀ ਫਰਕ ਪੈਜੇ।।
ਦਿਲ ਦਰਿਆ ਜਰੂਰ ਹੈ ਪਰ, ਵਾਧੂ ਮੱਛੀਆਂ ਨੀ ਰੱਖਦੇ🦅
ਲਗੀ ਹੋਵੇ ਯਾਰੀ ਬਹੁਤੀ ਗੱਲ ਨਹੀ ਉਡਾਈ ਦੀ ਕੁੜੀ ਚੰਗੀ ਹੋਵੇ ਜਾ ਮਾੜੀ ਇਜਤ ਨਾਲ ਬੁਲਾਈ ਦੀ
ਓ ਇਜਹਾਰ ਕਰਨ ਤੋ ਵਾਹਲਾ ਹੀ ਡਰਦੀ ਸੀ . ਪਰ ਵਿੱਚੋ-ਵਿੱਚ ਤਾਂ ਮਿੱਤਰਾ ਤੇ ਉਹ ਵੀ ਮਰਦੀ ਸੀ.
ਮੈਂ ਦਿਲ ਲਾਇਆ ਤੇਰੇ ਨਾਲ ਹੁਣ ਹੋਰ ਕਿਤੇ ਨੀ ਲਾ ਹੋਣਾ ਮੈਨੂੰ ਅਪਣਾ ਬਣਾ ਜਾ ਨਾ ਮੇਥੋਂ ਕਿਸੇ ਨੂੰ ਨੀ ਅਪਣਾ ਬਣਾ ਹੋਣਾ
ਅਸੀਂ ਲੋਕਾਂ ਵਰਗੇ ਨਹੀਂ.. ਜਿਹੜੇ ਤਾਹਨੇ ਕਸਾਂਗੇ.. ਅੱਖੀਆਂ ਦੀ ਬੁੱਝ ਪਹਿਲਾਂ.. ਫਿਰ ਦਿਲ ਦੀ ਦੱਸਾਂਗੇ
Other Site: HindiJankari